ਵੱਡੀਆ ਪਰਿਯੋਜਨਾਵਾਂ- ਬਾਇਓ ਮਾਸ ਪਾਵਰ

ਬਾਇਓ ਮਾਸ ਪਾਵਰ ਪਰਿਯੋਜਨਾਵਾਂ

ਪੰਜਾਬ, ਖੇਤੀਬਾਡ਼ੀ ਵਿਚ ਪ੍ਰਬਲ ਅਮੀਰ ਹੈ ਅਤੇ ਭਾਰਤ ਦੇ ਅਨਾਜ ਦੇ ਵੱਡੇ ਹਿੱਸੇ ਦੀ ਪੂਰਤੀ ਕਰਦਾ ਹੈ। ਇਥੇ ਮੁੱਖ ਫਸਲਾ ਦਾ ਅਤਿਰਿਕਤ ਉਤਪਾਦਨ ਹੁੰਦਾ ਹੈ। ਇਹ ਦੇਸ਼ ਦੀ 25% ਕਪਾਹ, 22% ਕਣਕ ਅਤੇ 55% ਚਾਵਲ ਪੈਦਾ ਕਰਦਾ ਹੈ ਭਾਵੇ ਕਿ ਇਸ ਕੋਲ ਪੂਰੇ ਦੇਸ਼ ਦਾ ਸਿਰਫ 1.5% ਉਪਜਾਉ ਖੇਤਰ ਹੈ। ਪੰਜਾਬ ਆਪਣੀਆ ਬਿਜਲੀ ਊਰਜਾ ਦੀ ਲੋਡ਼ਾਂ ਮੁੱਖ ਤੋਰ ਤੇ ਪਰੰਪਰਾਗਤ ਥਰਮਲ ਅਤੇ ਹਾਈਡਰੋ ਪਾਵਰ ਉਤਪਾਦਨ ਨਾਲ ਪੂਰਾ ਕਰਦਾ ਰਿਹਾ ਹੈ। ਹਾਈਡਰੋ ਪਾਵਰ ਉਤਪਾਦਨ ਦੀ ਪ੍ਰਵਿਰਤੀ ਪਾਣੀ ਦੀ ਉਪਲਬਧਤਾ ਤੇ ਨਿਰਭਰ ਹੁੰਦਿਆ ਘੱਟਦੀ-ਵੱਧਦੀ ਰਹਿੰਦੀ ਹੈ। ਥਰਮਲ ਪਾਵਰ ਉਤਪਾਦਨ ਨੂੰ ਕੋਲੇ ਤੇ ਨਿਰਭਰ ਰਹਿਣਾ ਪੈਂਦਾ ਹੈ ਜਿਸਨੂੰ ਕਿ ਭਾਰਤ ਦੇ ਪੂਰਵੀ ਕੋਨੇ ਤੋ ਲੰਬਾ ਰਸਤਾ ਤੈਅ ਕਰਕੇ ਲਿਆਇਆ ਜਾਦਾ ਹੈ। ਕੋਲੇ ਤੋ ਉਤਪਾਦਨ ਦਾ ਮੁੱਲ ਲਗਾਤਾਰ ਵਧਿਆ ਹੈ ਅਤੇ ਇਸ ਤੋ ਅਲਾਵਾ ਇਹ ਪ੍ਰਦੂਸ਼ਣ ਫੈਲਾਉਦਾ ਹੈ।

ਬਾਇਓ ਮਾਸ ਪਾਵਰ ਪਰਿਯੋਜਨਾ ਦੇ ਥਰਮਲ ਪਾਵਰ ਉਤਪਾਦਨ ਦੀ ਬਜਾਇ ਹੇਠ ਲਿਖੇ ਸਹਿਜ ਫਾਇਦੇ ਹਨ:

1.         ਇਹ ਵਾਤਾਵਰਣ ਅਨੁਰਾਗੀ ਹੈ ਬਜਾਇ ਕਿ ਕਾਰਬਨ ਡਾਈਆਕਸਾਈਡ ਦੇ ਪ੍ਰਦੂਸ਼ਣ ਫੈਲਾਉਣ ਦੇ।

2.          ਇਹ ਜੈਵਿਕ ਇੰਧਨ ਜਿਵੇ ਕਿ ਕੋਲੇ ਨੂੰ ਵਿਸਥਾਪਿਤ ਕਰਦਾ ਹੈ।

3.         ਇਹ ਵਿਸਰਜਿਤ ਕਰਨ ਵਾਲਾ ਹੈ, ਭਾਰ ਆਧਾਰਿਤ ਉਤਪਾਦਨ ਦੇ ਸਾਧਨ, ਕਿਉਂਕਿ ਇਹ ਸਥਾਨਕ ਤੋਰ ਤੇ ਬਣਾਇਆ ਅਤੇ ਵਰਤਿਆ ਜਾਦਾ ਹੈ, ਪਾਰਗਮਨ ਅਤੇ ਵੰਡ ਸੰਬਧੀ ਨੁਕਸਾਨ ਘੱਟ ਹੁੰਦੇ ਹਨ।

4.         ਇਹ ਸਥਾਨਕ ਲੋਕਾ ਨੂੰ ਰੁਜਗਾਰ ਦੇ ਮੋਕੇ ਦਿੰਦਾ ਹੈ।

5.        ਇਸਦੀ ਕ੍ਰਮਵਿਕਾਸ ਦੀ ਮਿਆਦ ਅਤੇ ਪੂੰਜੀਨਿਵੇਸ਼ ਘੱਟ ਹੈ।

6.        ਇਹ ਸਥਾਨਕ ਰੈਵੀਨਿਉ ਉਤਪਾਦਨ ਅਤੇ ਪੇੰਡੂ ਜਨਸੰਖਿਆ ਨੂੰ ਉੱਚਾ ਉਠਾਉਣ ਵਿਚ ਮਦਦ ਕਰਦਾ ਹੈ।

7.        ਇਹ ਨਿਸ਼ਚਿੰਤ ਅਤੇ ਵਪਾਰਕ ਤੋਰ ਤੇ ਜੀਉਣਯੋਗ ਤਕਨੀਕੀ ਵਿਕਲਪ ਹੈ।

8.        ਪੰਜਾਬ ਕੋਲ ਰਾਜ ਵਿਖੇ ਬਾਇਓ ਮਾਸ/ਖੇਤੀਬਾਡ਼ੀ ਕੂਡ਼ਾ-ਕਰਕਟ ਦੀ ਭਰਪੂਰ ਮੋਜੂਦਗੀ ਹੈ, ਜੋ ਕਿ 1000 ਮੇਗਾ ਵਾਟ ਬਿਜਲੀ ਬਨਾਉਣ ਲਈ ਸੰਤੋਸ਼ਜਨਕ ਹੈ।

ਪੇਡਾ ਨੇ ਬਾਇਓ ਮਾਸ/ਖੇਤੀਬਾਡ਼ੀ ਕੂਡ਼ਾ-ਕਰਕਟ ਉੱਤੇ ਆਧਾਰਿਤ ਪਰਿਯੋਜਨਾਵਾਂ ਦੇ ਸਥਾਪਨਾ ਅਤੇ ਪ੍ਰਸਾਰ ਦੇ ਮਕਸਦ ਨਾਲ ਕੁਝ ਉਪਲਬਧ ਸੰਭਾਵਿਤ ਤਾਲੁਕਾ/ਤਹਿਸੀਲ ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ। ਪੇਡਾ ਨੇ ਤਿੰਨ ਅਵਸਥਾਵਾਂ ਅਧੀਨ ਕੁੱਲ 332.5 ਮੇਗਾ ਵਾਟ ਦੀ ਸਮਰੱਥਾ ਵਾਲੀਆਂ ਬਾਇਓ ਮਾਸ/ਖੇਤੀਬਾਡ਼ੀ ਕੂਡ਼ਾ-ਕਰਕਟ ਪਰਿਯੋਜਨਾਵਾਂ ਲਗਾਉਣ ਲਈ ਹੁਣ ਤਕ 30 ਜਗਾਵਾਂ / ਤਹਸੀਲਾਂ ਨਿਰਧਾਰਿਤ ਕੀਤੀਆ ਹਨ।

(ਉ.)    ਰਾਜ ਵਿਖੇ ਬਾਇਓ ਮਾਸ ਪਾਵਰ ਪਰਿਯੋਜਨਾ ਦਾ ਕਾਰਜਰੂਪ

ਲਡ਼ੀ ਨੰ. ਕੰਪਨੀ ਦਾ ਨਾਂ ਜਗਹਿ ਸਮਰੱਥਾ
1. ਮੇਸ.ਮਾਲਵਾ ਪਾਵਰ ਸੀਮਿਤ ਪਿੰਡ. ਗੁਲਾਬੇਵਾਲਾ, ਤਹਿਸੀਲ ਮੁਕਤਸਰ 6 ਮੇਗਾ ਵਾਟ

 

(ਅ.) ਬੀ.ਓ.ਓ ਆਧਾਰਿਤ ਬਾਇਓ ਮਾਸ ਪਾਵਰ ਪਰਿਯੋਜਨਾ ਪੰਜਾਬ ਰਾਜ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ

ਅਵਸਥਾ-I : ਕੁੱਲ ਸਮਰੱਥਾ 56 ਮੇਗਾ ਵਾਟ(5 ਜਗਾਂ)

ਤਿੰਨ ਕੰਪਨੀਆ ਨੂੰ ਬੀ.ਓ.ਓ ਆਧਾਰਿਤ ਬਾਇਓ ਮਾਸ ਪਰਿਯੋਜਨਾ(ਸਮਰੱਥਾ 66ਮੇਗਾ ਵਾਟ) ਦੀ ਸਥਾਪਨਾ ਲਈ ਗੈਰ-ਸਰਕਾਰੀ ਡਿਵੈਲਪਰਾਂ ਨੂੰ ਛੇ ਤਾਲੁਕਾ ਜਗਾਂ ਨਿਯਤ ਕੀਤੀਆ ਸਨ।

ਲਡ਼ੀ ਨੰ. ਕੰਪਨੀ ਦਾ ਨਾਂ ਜਗਿਹ/ਤਾਲੁਕਾ ਅਤੇ ਤਹਿਸੀਲ ਦਾ ਨਾਂ ਸਮਰਥਾ (ਮੇਗਾ ਵਾਟ) ਕਾਰਜਰੂਪ ਤਾਰੀਖ ਦੀ ਆਸ
1. ਮੇਸ.ਟਰਬੋ ਏਟਮ-ਟੀ.ਪੀ.ਐਸ ਪ੍ਰੋਜੈਕਟਸ ਸੀਮਿਤ, ਨਵੀਂ ਦਿੱਲੀ ਪੱਟੀ (ਅੰਮ੍ਰਿਤਸਰ) 10 ਅਗਸਤ '09
ਬਟਾਲਾ (ਅੰਮ੍ਰਿਤਸਰ) 10
ਮਲੇਰਕੋਟਲਾ 20
ਫਿਰੋਜ਼ਪੁਰ 10
2. ਮੇਸ.ਇਨਰਜਨ,ਚੰਡੀਗਡ਼ ਤਲਵੰਡੀ ਸਾਬੋ 6 ਅਗਸਤ '09
ਕੁੱਲ 56 ਮੇਗਾ ਵਾਟ

ਅਵਸਥਾ-II: ਕੁੱਲ ਸਮਰੱਥਾ 46 ਮੇਗਾ ਵਾਟ( 3ਜਗਾਂ)

ਤਿੰਨ ਕੰਪਨੀਆ ਨੂੰ ਬੀ.ਓ.ਓ ਆਧਾਰਿਤ ਬਾਇਓ ਮਾਸ ਪਰਿਯੋਜਨਾ(ਸਮਰੱਥਾ 49 ਮੇਗਾ ਵਾਟ) ਦੀ ਸਥਾਪਨਾ ਲਈ ਗੈਰ-ਸਰਕਾਰੀ ਡਿਵੈਲਪਰਾਂ ਨੂੰ ਤਿੰਨ ਤਾਲੁਕਾ ਜਗਿਹ ਨਿਯਤ ਕੀਤੀਆ ਸਨ।

ਲਡ਼ੀ ਨੰ. ਕੰਪਨੀ ਦਾ ਨਾਂ ਜਗਿਹ/ਤਾਲੁਕਾ ਅਤੇ ਤਹਿਸੀਲ ਦਾ ਨਾਂ ਸਮਰਥਾ (ਮੇਗਾ ਵਾਟ) ਕਾਰਜਰੂਪ ਦੀ ਸਮਾਂਸੂਚੀ
1. ਮੇਸ.ਡੀ.ਡਿਵੈਲਪਰ ਨਿਜੀ ਸੀਮਿਤ, ਫਰੀਦਾਬਾਦ ਅਬੋਹਰ 8 28.3.09
2. ਮੇਸ.ਸੀ.ਸਕਾਈ ਕਾਰਗੋ ਅਤੇ ਟ੍ਰੈਵਲ ਸੀਮਿਤ ਅਜਨਾਲਾ 10 28.3.09
3. ਮੇਸ.ਮੀਨਾਕਸ਼ੀ ਇਨਫਰਾਸਟਰਕਚਰ ਨਿਜੀ ਸੀਮਿਤ, ਹੈਦਰਾਬਾਦ ਸੁਨਾਮ 31 28.3.09
ਕੁੱਲ 49 ਮੇਗਾ ਵਾਟ

 

ਅਵਸਥਾ-III: ਕੁੱਲ ਸਮਰੱਥਾ 220.5 ਮੇਗਾ ਵਾਟ ਡ਼ੀ ਨੰ.)

ਲਡ਼ੀ ਨੰ. ਜਗਾ ਦਾ ਨਾਂ ਸਮਰਥਾ (ਮੇਗਾ ਵਾਟ) ਕੰਪਨੀ ਦਾ ਨਾਂ ਜਗਿਹ ਦੇ ਨਿਰਧਾਰਨ ਦੀ ਤਾਰੀਖ ਕਾਰਜਰੂਪ ਦੀ ਸਮਾਂਸੂਚੀ
1. ਨਕੋਦਰ 10 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ

15.10.2007

24.8.2009
2. ਮਾਨਸਾ 20 ਮੇਸ. ਫੂਡਸ ਫੈਟਸ ਫਰਟੀਲਾਈਜ਼ਰ, ਹੈਦਰਾਬਾਦ 15.10.2007 24.8.2009
3. ਪਟਿਆਲਾ 10 ਮੇਸ. ਓਰੀਅੰਟ ਗ੍ਰੀਨ ਪਾਵਰ ਸੀਮਿਤ, ਚੇਨੱਈ 15.10.2007 24.8.2009
4. ਲੁਧਿਆਣਾ 15 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
5. ਨਵਾਂਸ਼ਹਿਰ 10 ਮੇਸ. ਪੀ&ਆਰ ਇੰਜੀਨਿਅਰਿੰਗ ਸੇਵਾਵਾਂ, ਚੰਡੀਗਡ਼ 15.10.2007 24.8.2009
6. ਬਰਨਾਲਾ 10 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
7. ਅਨੰਦਪੁਰ ਸਾਹਿਬ 5 ਮੇਸ. ਪੀ&ਆਰ ਇੰਜੀਨਿਅਰਿੰਗ ਸੇਵਾਵਾਂ, ਚੰਡੀਗਡ਼ 15.10.2007 24.8.2009
8. ਨਿਹਾਲ ਸਿੰਘ ਵਾਲਾ & ਬਾਘਾ ਪੁਰਾਣਾ 5. ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
9. ਰਾਇਕੋਟ 14 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
10. ਗਡ਼ਸ਼ੰਕਰ 10 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
11. ਜੈਤੋ 13 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
12. ਅੰਮ੍ਰਿਤਸਰ 10 ਮੇਸ. ਓਰੀਅੰਟ ਗ੍ਰੀਨ ਪਾਵਰ ਸੀਮਿਤ, ਚੇਨੱਈ 15.10.2007 24.8.2009
13. ਮਲੋਟ(ਮੰਡੀ ਡਬਵਾਲੀ ਦੇ ਨੇਡ਼ੇ) 10 ਮੇਸ. ਯੂਨਿਵਰਸਲ ਬਾਇਓਮਾਸ, ਫਿਰੋਜ਼ਪੁਰ 15.10.2007 24.8.2009
14. ਸੁਲਤਾਨਪੁਰ ਲੋਧੀ 9 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
15. ਫਤਿਹਗਡ਼ ਸਾਹਿਬ 11 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
16. ਅਮਲੋਹ 6 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
17. ਬਠਿੰਡਾ 13.5 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
18. ਫਿਲੌਰ 10 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
19. ਸ਼ਾਹਕੋਟ 10 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
20. ਫਰੀਦਕੋਟ 9 ਮੇਸ. ਐਮ.ਪੀ.ਪੀ.ਐਲ-ਕਮਲਾ-ਦਰਸ਼ਾ, ਬੰਗਲੋਰ 15.10.2007 24.8.2009
21. ਰੋਪਡ਼ 10 ਮੇਸ. ਪੀ&ਆਰ ਇੰਜੀਨਿਅਰਿੰਗ ਸੇਵਾਵਾਂ, ਚੰਡੀਗਡ਼ 15.10.2007 24.8.2009
 

  ਪੰਜਾਬ ਵਿਖੇ ਸਹਿਉਤਪਾਦਨ ਪਰਿਯੋਜਨਾਵਾਂ ਸੰਪੂਰਣ ਅਤੇ ਕਾਰਜਰੂਪ ਹੋ ਗਈਆ ਹਨ:

(i.)         ਸਹਿਉਤਪਾਦਨ ਪਰਿਯੋਜਨਾਵਾਂ ਪਹਿਲਾ ਹੀ ਸ਼ੁਰੂ ਕੀਤਾ ਗਿਆ (135.05ਮੇਗਾ ਵਾਟ)

ਲਡ਼ੀ ਨੰ. ਕੰਪਨੀ ਦਾ ਨਾਂ ਸਮਰਥਾ (ਮੇਗਾ ਵਾਟ) ਪਰਿਯੋਜਨਾਵਾਂ ਸ਼ੁਰੂ ਕੀਤੀਆ ਗਈਆ
1. ਰਾਣਾ ਸ਼ੂਗਰ ਸੀਮਿਤ, ਪਿੰਡ.ਬੁਟੱਰ ਸੇਵੀਆ,ਤਹਿਸੀਲ ਬਾਬਾ ਬਕਾਲਾ, ਜਿਲਾ. ਅੰਮ੍ਰਿਤਸਰ 10.2 ਮਾਰਚ 2002
2. ਚੰਡੀਗਡ਼ ਡਿਸਟਿਲਰ & ਬੋਟਲਰ ਸੀਮਿਤ, ਬਨੂਡ਼, ਤਹਿਸੀਲ ਰਾਜਪੂਰਾ, ਜਿਲਾ ਪਟਿਆਲਾ 3.1 ਜਨਵਰੀ 2005
3. ਭਾਰਤੀ ਏਕਰੀਲੀਕ ਸੀਮਿਤ, ਪਿੰਡ ਹਰਕਿਸ਼ਨਪੂਰਾ,ਤਹਸੀਲ ਭਵਾਨੀਗਡ਼, ਜਿਲਾ ਸੰਗਰੂਰ 2.5 ਜੁਲਾਈ 2003
4. ਭਾਰਤੀ ਏਕਰੀਲੀਕ ਸੀਮਿਤ, ਪਿੰਡ ਹਰਕਿਸ਼ਨਪੂਰਾ,ਤਹਸੀਲ ਭਵਾਨੀਗਡ਼, ਜਿਲਾ ਸੰਗਰੂਰ 8 ਸਤੰਬਰ 2006
5. ਨਾਹਰ ਇੰਡਸਟਰੀਅਲ ਐੰਟਰਪਰਾਈਸਿਜ਼ ਸੀਮਿਤ, ਅਮਲੋਹ, ਜਿਲਾ ਫਤਿਹਗਡ਼ ਸਾਹਿਬ 7 ਸਤੰਬਰ 2006
6. ਏ.ਬੀ.ਸ਼ੂਗਰ ਸੀਮਿਤ, ਪਿੰਡ ਰੰਧਾਵਾ, ਜਿਲਾ ਹੁਸ਼ਿਆਰਪੁਰ 33 ਜਨਵਰੀ 2008
7. ਰਾਣਾ ਸ਼ੂਗਰ ਸੀਮਿਤ, ਪਿੰਡ.ਬੁਟੱਰ ਸੇਵੀਆ,ਤਹਿਸੀਲ ਬਾਬਾ ਬਕਾਲਾ, ਜਿਲਾ. ਅੰਮ੍ਰਿਤਸਰ 23 ਦਸੰਬਰ 2007
8. ਅਭਿਸ਼ੇਕ ਇੰਡਸਟਰੀਜ਼ ਸੀਮਿਤ, ਬਰਨਾਲਾ 20 ਫਰਵਰੀ 2008
9. ਏ.ਬੀ.ਗ੍ਰੇਨ ਸਪਿਰਿਟ ਸੀਮਿਤ, ਪਿੰਡ ਕਿਰਿ ਅਫਗਾਨਾ, ਗੁਰਦਾਸਪੁਰ 5.5 ਫਰਵਰੀ 2008
10. ਸ਼੍ਰੀਯਾਨ ਇੰਡਸਟਰੀਜ਼ ਸੀਮਿਤ, ਅਹਿਮਦਗਡ਼ 3.5 ਫਰਵਰੀ 2008
11. ਨੇਕਟਰ ਲਾਈਫ ਸਾਇੰਸ ਸੀਮਿਤ, ਪਿੰਡ ਸੈਦਪੁਰਾ 6 ਫਰਵਰੀ 2008
12. ਚੰਡੀਗਡ਼ ਡਿਸਟਿਲਰ & ਬੋਟਲਰ ਸੀਮਿਤ, ਬਨੂਡ਼, ਤਹਿਸੀਲ ਰਾਜਪੂਰਾ, ਜਿਲਾ ਪਟਿਆਲਾ 8.25 ਫਰਵਰੀ 2008
13. ਸੇਤੀਆ ਪੇਪਰ ਮਿੱਲ ਸੀਮਿਤ, ਮੁਕਤਸਰ 5 ਫਰਵਰੀ 2008
  ਕੁੱਲ 135.05  
(ii.)ਸੀਮਿਤ ਸਹਿਉਤਪਾਦਨ ਪਰਿਯੋਜਨਾਵਾਂ ਸ਼ੁਰੂ ਕੀਤਾ ਗਿਆ (221.95 ਮੇਗਾ ਵਾਟ)

ਲਡ਼ੀ ਨੰ.

ਪਰਿਯੋਜਨਾ ਦਾ ਨਾਂ ਗਿਣਤੀ ਸਥਾਪਿਤ ਸਮਰਥਾ (ਮੇਗਾ ਵਾਟ)
1. ਸ਼ੂਗਰ ਮਿੱਲਾਂ 10 71.2
2. ਪੇਪਰ ਮਿੱਲਾਂ 13 60.6
3. ਡਿਸਟਿਲਰੀਸ 4 14.75
4. ਸਟਾਰਚ ਉਦਯੋਗ 3 19.15
5. ਕੈਮੀਕਲ ਫਰਟੀਲਾਈਜਰ ਅਤੇ ਹੋਰ ਉਦਯੋਗ 7 59.25
ਕੁੱਲ 37 221.95

(iii.)(41.7 ਮੇਗਾ ਵਾਟ) ਸਥਾਪਨਾ ਅਧੀਨ ਸੀਮਿਤ ਸਹਿਉਤਪਾਦਨ ਪਰਿਯੋਜਨਾਵਾਂ

ਲਡ਼ੀ ਨੰ. ਪਰਿਯੋਜਨਾ ਦਾ ਨਾਂ ਸਮਰਥਾ (ਮੇਗਾ ਵਾਟ)
1. ਭਾਰਤੀ ਸੁਕਰੋਸ, ਹੁਸ਼ਿਆਰਪੁਰ 12
2. ਮਹਾਵੀਰ ਸਪਿਨਿੰਗ ਮਿੱਲ, ਫਗਵਾਡ਼ਾ 5
3. ਸੁਖਰਾਜ ਐਗਰੋ ਪੇਪਰ ਸੀਮਿਤ, ਬਰਨਾਲਾ 0.7
4. ਸ਼੍ਰੀਯਾਨ ਇੰਡਸਟਰੀਜ਼ ਸੀਮਿਤ, ਸੰਗਰੂਰ 6.5
5. ਗਿਲਨਡਰਸ ਆਰਬੁਨਾਟ ਅਤੇ ਕੰਪਨੀ ਸੀਮਿਤ, ਸੰਗਰੂਰ 6.5
6. ਐਗਰੋ ਡਚ ਉਦਯੋਗ, ਡੇਰਾ ਬੱਸੀ 6
7. ਗੁਜਰਾਤ ਅੰਬੂਜਾ ਸੀਮੇਂਟ ਸੀਮਿਤ, ਰੋਪਡ਼ 6
8. ਜੇ.ਸੀ.ਟੀ ਸੀਮਿਤ, ਫਗਵਾਡ਼ਾ 2
ਕੁੱਲ 41.7

 

(iv.)       ਪਾਈਪਲਾਈਨ ਵਿਚ ਸਹਿਉਤਪਾਦਨ ਪਰਿਯੋਜਨਾਵਾਂ (ਹੋਰ ਉਦਯੋਗਾ ਦੇ ਸੰਪਰਕ ਨਾਲ ਨਵੀਆ ਪਰਿਯੋਜਨਾਵਾਂ ਤਿਆਰ ਕੀਤੀਆ ਜਾ ਰਹੀਆ ਹਨ):)

ਲਡ਼ੀ ਨੰ. ਪਰਿਯੋਜਨਾ ਦਾ ਨਾਂ ਸਮਰਥਾ (ਮੇਗਾ ਵਾਟ) ਉਦਯੋਗ ਦੀ ਕਿਸਮ ਸਹਿਉਤਪਾਦਨ ਪਰਿਯੋਜਨਾਵਾਂ ਦਾ ਦਰਜਾ
1. ਜੇ.ਸੀ.ਟੀ ਸੀਮਿਤ, ਫਗਵਾਡ਼ਾ 8 ਕਪਡ਼ਾ ਐਮ.ਓ.ਯੂ ਨੂੰ ਦਸਤਖਤ ਕਰਨ ਲਈ ਡੀ.ਪੀ.ਆਰ ਦਿਤੇ ਗਏ।
2. ਏ.ਬੀ.ਸੀ ਪੇਪਰ ਮਿੱਲ, ਸਾਈਲਾ ਖੁਰਦ 10 ਕਾਗਜ ਡੀ. ਐਮ.ਓ.ਯੂ ਨੂੰ ਦਸਤਖਤ ਕਰਨ ਲਈ ਡੀ.ਪੀ.ਆਰ ਦਿਤੇ ਗਏ।
3. ਪਿਕਾਡਲੀ ਸ਼ੂਗਰ ਸੀਮਿਤ, ਪਾਤਰਾਂ 7 ਸ਼ੂਗਰ ਡੀ. ਐਮ.ਓ.ਯੂ ਨੂੰ ਦਸਤਖਤ ਕਰਨ ਲਈ ਡੀ.ਪੀ.ਆਰ ਦਿਤੇ ਗਏ।
4. ਮੇਸ. ਸੂਰਜ ਸੋਲਵੰਟ & ਵਨਸਪਤੀ ਸੀਮਿਤ, ਫਿਰੋਜ਼ਪੁਰ 5 ਸੋਲਵੰਟ ਡੀ ਐਮ.ਓ.ਯੂ ਨੂੰ ਦਸਤਖਤ ਕਰਨ ਲਈ ਡੀ.ਪੀ.ਆਰ ਦਿਤੇ ਗਏ।
5. ਲਕਸ਼ਮੀ ਏਨਰਜੀ ਅਤੇ ਫੂਡ ਸੀਮਿਤ 30 ਚਾਵਲ ਸਥਾਪਨਾ ਅਧੀਨ ਪਰਿਯੋਜਨਾ
6. ਅਭਿਸ਼ੇਕ ਇੰਡਸਟਰੀਜ਼ ਸੀਮਿਤ, ਬਰਨਾਲਾ 20 ਪੇਪਰ ਮਿੱਲ ਸਥਾਪਨਾ ਅਧੀਨ ਪਰਿਯੋਜਨਾ
ਕੁੱਲ 80
ਕੁੱਲ ਜੋਡ਼ 478.7

 

ਹੋਰ 50 ਮੇਗਾ ਵਾਟ ਦੇ ਸਹਿਉਤਪਾਦਨ ਪਰਿਯੋਜਨਾਵਾਂ ਭਵਿੱਖ ਵਿਚ ਸਥਾਪਿਤ ਕਰਨ ਲਈ ਪ੍ਰਸਤਾਵਿਤ ਕੀਤੀਆ ਜਾ ਰਹੀਆ ਹਨ, ਜਿਸਨੂੰ ਪੇਡਾ ਦਾ ਸਹਿਯੋਗ ਪ੍ਰਾਪਤ ਹੋਵੇਗਾ।

 

ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੁਆਪਰੇਟਿਵ (ਜੇ.ਬੀ.ਆਈ.ਸੀ) ਨੇ ਗੁਰਦਾਸਪੁਰ, ਬੁੱਧੇਵਾਲ, ਅਜਨਾਲਾ ਅਤੇ ਮੋਰਿੰਡਾ ਵਿਖੇ ਪੰਜਾਬ ਸ਼ੂਗਰ ਮਿੱਲਾਂ ਵਿਚ ਸਹਿਯੋਗ ਦੇਣ ਲਈ ਪਹਿਲੀ ਪ੍ਰਾਥਮਿਕ ਪਰਿਯੋਜਨਾ ਦੇ ਤੋਰ ਤੇ ਕੁੱਲ 40 ਮੇਗਾ ਵਾਟ ਦੀਆ 4 ਸਹਿਉਤਪਾਦਨ ਪਰਿਯੋਜਨਾਵਾਂ ਦਾ ਜਿੰਮਾ ਲਿਆ ਹੈ। ਜੇ.ਬੀ.ਆਈ.ਸੀ ਓ.ਡੀ.ਏ ਦਾ ਲੋਨ ਆਸਾਨ ਸ਼ਰਤਾ ਤੇ ਪ੍ਰਦਾਨ ਕੀਤਾ ਜਾਵੇਗਾ। ਪਾਵਰ ਪਲਾਂਟ ਸ਼ੂਗਰ ਮਿੱਲਾ ਤੋ ਇੰਧਨ ਦੇ ਰੂਪ ਵਿਚ ਬਗਾਸੀ ਪ੍ਰਾਪਤ ਕਰੇਗਾ। ਸ਼ੂਗਰ ਮਿੱਲਾ, ਜਗਾ ਅਤੇ ਗੰਨੇ ਦੀ ਉਪਲਬਧਤਾ ਤੇ ਨਿਰਭਰ ਹੁੰਦਿਆ ਸਾਲ ਵਿਚ 100 ਤੋ 180 ਦਿਨ ਕੰਮ ਕਰ ਰਹੀਆ ਹਨ। ਸ਼ੂਗਰ ਮਿੱਲਾ ਦੇ ਗੈਰ-ਅਨੁਕੁਲ ਮੌਸਮ ਦੋਰਾਨ, ਪਾਵਰ ਪਲਾਂਟ ਖੇਤੀਬਾਡ਼ੀ ਦੀ ਰਹਿੰਦ-ਖੁੰਦ (ਜਿਵੇ ਕਿ ਚਾਵਲਾ ਦੀ ਪਰਾਲੀ, ਗੰਨੇ ਦਾ ਕੂਡ਼ਾ-ਕਰਕਟ, ਚਾਵਲਾ ਦੇ ਛਿਲਕੇ ਅਤੇ ਹੋਰ ਲਕਡ਼ੀ ਦੇ  ਬਾਇਓਮਾਸ) ਨੂੰ ਇਕੱਠਾ ਕਰਕੇ ਅਤੇ ਇੰਧਨ ਦੇ ਰੂਪ ਵਿਚ ਜਲਾ ਕੇ ਆਪਣਾ ਕੰਮ ਜਾਰੀ ਰਖੇਗਾ।  ਜੇ.ਬੀ.ਆਈ.ਸੀ ਦੇ ਪ੍ਰਤੀਨਿਧੀ-ਮੰਡਲ ਨੇ ਅਨੇਕਾ ਨਿਰੀਖਣ ਕੀਤੇ ਹਨ ਅਤੇ ਇਹ ਆਪਣੀ ਅਤਿੰਮ ਸਥਿਤੀ ਤੇ ਪਹੁੰਚ ਗਿਆ ਹੈ।

ਇਸਦੀ ਯੋਜਨਾ ਸਹਿਉਤਪਾਦਨ ਦੇ ਜਰੀਏ ਅਗਲੇ ਤਿੰਨ ਸਾਲਾ ਵਿਚ 500 ਮੇਗਾ ਵਾਟ ਦਾ ਟੀਚਾ ਹਾਸਿਲ ਕਰਨਾ ਹੈ। ਰਾਜ ਸਰਕਾਰ ਨੇ 2006 ਵਿਖੇ ਇਕ ਨਵੀ ਅਤੇ ਨਵੀਨੀਕਰਣਯੋਗ ਊਰਜਾ ਸਰੋਤਾ ਦੀ ਨੀਤੀ (ਐਨ.ਆਰ.ਐਸ.ਈ) ਨਿਯਮਬੱਧ ਕੀਤੀ ਹੈ। 67 ਬਾਰ, ਦਬਾਓ ਜਾਂ ਇਸਤੋ ਜਿਆਦਾ ਦੀ ਸਹਿ-ਉਤਪਾਦਨ ਪਰਿਯੋਜਨਾਵਾ ਸੀਮਿਤ ਮਾਪਦੰਡ ਨਾਲ ਅਰਥਾਤ ਟਾਪਿੰਗ ਸਾਈਕਲ ਤਰੀਕੇ ਅਧੀਨ ਸਹਿ-ਉਤਪਾਦਨ ਸੁਵਿਧਾ ਨੂੰ ਉਪਯੁਕਤ ਬਣਾਉਣ ਲਈ, ਉਪਯੋਗੀ ਪਾਵਰ ਉਤਪਾਦਨ ਅਤੇ ਹਿਤਕਾਰੀ ਥਰਮਲ ਦੇ ਅੱਧੇ ਹਿੱਸੇ ਦਾ ਯੋਗਫਲ ਸੁਵਿਧਾ ਦੀ ਊਰਜਾ ਖਪਤ ਦੇ 45% ਤੋ ਜਿਆਦਾ ਹੋਵੇ, ਤਾਂ ਹੀ ਉਹ ਇਸ ਨੀਤੀ ਅਧੀਨ ਵਿਚਾਰ ਕਰਨ ਲਈ ਚੁਣੀ ਜਾਵੇਗੀ।

ਸਹਿਉਤਪਾਦਨ ਪਰਿਯੋਜਨਾਵਾਂ ਲਈ ਸਰਕਾਰ ਨੇ ਹੇਠ ਲਿਖੇ ਵਿੱਤੀ ਅਤੇ ਫਿਸਕਲ ਇਨਸੈੰਟਿਵ ਪੇਸ਼ ਕੀਤੇ ਹਨ:

ਐਨ.ਆਰ.ਐਸ.ਈ ਸਾਧਨ ਅਤੇ ਪ੍ਰਣਾਲੀਆਂ, ਅਤੇ ਐਨ.ਆਰ.ਐਸ.ਈ ਪਾਵਰ ਪ੍ਰੋਜੈਕਟਾਂ ਲਈ ਲੋਡ਼ੀਦੇ ਉਪਕਰਣ/ ਮਸ਼ੀਨਰੀ ਦੇ ਨਿਰਮਾਣ ਅਤੇ ਸੇਲ ਨੂੰ ਪ੍ਰੋਤਸਾਹਿਤ ਕਰਨ ਲਈ, 4% ਵੈਲਯੂ ਏਡਿਡ ਟੈਕਸ (ਵੈਟ) ਵਸੂਲਿਆ ਜਾਵੇਗਾ।

1.ਓਕਟਰਾਈ: ਊਰਜਾ ਉਤਪਾਦਨ 'ਤੇ, ਅਤੇ ਐਨ.ਆਰ.ਐਸ.ਈ ਸਾਧਨ /ਉਪਕਰਣ/ ਐਨ.ਆਰ.ਐਸ.ਈ ਪਾਵਰ ਪ੍ਰੋਜੈਕਟਾਂ ਮਸ਼ੀਨਰੀ ਤੇ ਛੋਟ ਹੋਵੇਗੀ।

2.     ਵੀਲਿੰਗ: ਪੀ.ਐਸ.ਈ.ਬੀ/ਲਾਇਸੈੰਸਧਾਰਕ ਰਾਜ ਦੇ ਅੰਦਰ ਜਾਂ ਬਾਹਰ ਲਗਾਈ ਗਈ ਐਨ.ਆਰ.ਐਸ.ਈ ਪਰਿਯੋਜਨਾ ਤੋ ਉਤਪਾਦਿਤ ਬਿਜਲੀ ਨੂੰ ਆਪਣੇ ਗ੍ਰਿਡ ਦੁਆਰਾ ਪ੍ਰਸਾਰਿਤ ਕਰਨ ਦੀ ਜਿੰਮੇਵਾਰੀ ਲਏਗਾ ਅਤੇ ਇਸਨੂੰ ਰਾਜ ਵਿਚ ਸਥਾਪਿਤ ਉਸੇ ਕੰਪਨੀ ਦੀ ਇਕਾਈਆ ਵਿਚ ਕੈਪਟਿਵ ਵਰਤੋ ਲਈ ਉਪਲਬਧ ਕਰਾਏਗਾ ਜਾਂ  ਰਾਜ ਦੇ ਅੰਦਰ ਗ੍ਰਿਡ ਨੂੰ ਦਿਤੀ ਊਰਜਾ ਦੇ 2% ਇਕਰੂਪ ਵੀਲਿੰਗ ਚਾਰਜ ਉੱਤੇ ਉਤਪਾਦਨ ਸਟੇਸ਼ਨ ਤੋ ਨਿਰਪੇਖ ਦੂਰੀ ਤੇ ਕਿਸੇ ਤੀਸਰੇ ਨੂੰ ਵੇਚ ਦੇਵੇਗਾ।

3.     ਊਰਜਾ ਦੀ ਵਿਕਰੀ: ਬਾਇਓਗੈਸ/ਬਾਇਓਮਾਸ ਸਹਿਉਤਪਾਦਨ ਪਰਿਯੋਜਨਾਵਾਂ- 3.49 ਰੂ./ਇਕਾਈ (ਆਧਾਰਿਤ ਸਾਲ 2006-07) ਪੰਜ ਸਾਲਾਨਾ ਵਾਧੇ ਨਾਲ @ 3%2011-2012 ਤਕ।

4.     ਬੈਕਿੰਗ: ਪੀ.ਐਸ.ਈ.ਬੀ/ਲਾਇਸੈੰਸੀ ਦੁਆਰਾ ਊਰਜਾ ਉਤਪਾਦਨ ਵਾਸਤੇ ਇਕ ਸਾਲ ਦੇ ਸਮੇ ਲਈ ਬੈਕਿੰਗ ਸਹੂਲਤ ਦੀ ਮਨਜੂਰੀ ਹੋਵੇਗੀ।

5.     ਬਿਜਲੀ ਡਿਉਟੀ ਤੋ ਛੋਟ:

(ਓ.) ਐਨ.ਆਰ.ਐਸ.ਈ ਪਰਿਯੋਜਨਾਵਾਂ ਤੋ ਬਿਜਲੀ ਉਤਪਾਦਨ ਨੂੰ ਬਿਜਲੀ ਡਿਉਟੀ ਦੀ ਵਸੂਲੀ ਤੋ ਛੋਟ ਹੋਵੇਗੀ।

(ਅ.) ਪੀ.ਐਸ.ਈ.ਬੀ/ਲਾਇਸੈੰਸੀ ਗੈਰ-ਪਰੰਪਰਾਗਤ ਊਰਜਾ ਸਰੋਤਾ ਦੀ ਪੂਰੀ ਉਪਯੋਗਿਤਾ ਨੂੰ ਯਕੀਨੀ ਬਨਾਉਣ ਲਈ ਹਾਈ ਫਰੀਕਵੈਂਸੀ ਵਾਲੇ ਘੰਟਿਆ ਦੋਰਾਨ ਊਰਜਾ ਨੂੰ ਪੂਰਣ ਤੋਰ ਤੇ ਪ੍ਰਾਪਤ ਕਰੇਗਾ।

(ੲ.) ਪੀ.ਐਸ.ਈ.ਬੀ/ਲਾਇਸੈੰਸੀ ਅਟਲ ਅਤੇ ਸੋਚ ਵਿਚਾਰ ਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ, ਕਿਸੇ ਵੀ ਰਾਸ਼ਟਰੀਕ੍ਰਿਤ ਬੈਂਕ ਵਲੋ ਲੈਟਰ ਆਫ ਕਰੈਡਿਟ ਪ੍ਰਕਾਸ਼ਿਤ ਕੀਤੀ ਜਾਦੀ ਹੈ। ਲੈਟਰ ਆਫ ਕਰੈਡਿਟ ਦੀ ਰਕਮ ਪਿਛਲੇ ਤਿੰਨ ਮਹੀਨਿਆ ਦੀ ਔਸਤ ਦੇ ਆਧਾਰ ਤੇ ਇਕ ਮਹੀਨੇ ਦੇ ਬਿੱਲ ਦੀ ਰਕਮ ਦੇ ਬਰਾਬਰ ਹੋਵੇਗੀ। ਲੈਟਰ ਆਫ ਕਰੈਡਿਟ ਦੇ ਸਾਰੇ ਖਰਚੇ ਪਾਵਰ ਉਤਪਾਦਨਕਰਤਾ ਦੁਆਰਾ ਸਹਾਰੇ ਜਾਣਗੇ। ਸਹਿ-ਉਤਪਾਦਨ ਪਰਿਯੋਜਨਾਵਾਂ ਆਰਥਿਕ ਅਤੇ ਮਾਲੀ ਤੋਰ ਤੇ ਉਚਿਤ ਹਨ, ਜਿਸ ਵਿਚ ਪੰਜ ਸਾਲ ਤੋ ਘੱਟ ਸਮੇ ਦਾ ਵਿਰਾਮ ਅਤੇ ਚੰਗਾ ਆਈ.ਆਰ.ਆਰ 16-18% ਹੈ।