ਵੱਡੀਆ ਪਰਿਯੋਜਨਾਵਾਂ>>ਸਹਿਉਤਪਾਦਨ ਪਰਿਯੋਜਨਾ

ਸਹਿਉਤਪਾਦਨ ਪਰਿਯੋਜਨਾ
ਉਦਯੋਗ ਵਿਚ ਗਰਮੀ ਅਤੇ ਊਰਜਾ ਦੇ ਇਕੱਠੇ ਉਤਪਾਦਨ ਨੂੰ ਸਹਿਉਤਪਾਦਨ ਕਿਹਾ ਜਾਦਾ ਹੈ। ਸ਼ੂਗਰ ਮਿੱਲਾ ਵਿਚ ਭਾਫ ਅਤੇ ਊਰਜਾ ਉਤਪਾਦਨ ਲਈ ਇੰਧਨ, ਚੀੰਨਿ ਉਤਪਾਦਨ ਦੀ ਹੀ ਉਪਜ ਬਗਾਸੀ ਉਪਲਬਧ ਹੈ। ਸਾਧਾਰਣਤੋਰ ਤੇ ਬੇ-ਮੋਸਮੀ ਸਮੇ ਦੋਰਾਨ ਬਗਾਸੀ ਨੂੰ ਭਾਫ ਅਤੇ ਬਿਜਲੀ ਉਤਪਾਦਨ ਲਈ ਵਰਤਿਆ ਜਾਦਾ ਹੈ, ਜਿਸ ਕਰਕੇ ਚੀਨਿ ਉਦਯੋਗਾ ਨੂੰ ਆਪਣੀ ਉਰਜਾ ਦੀ ਲੋਡ਼ ਪੁਰਾ ਕਰਨ ਲਈ ਖੁਦਮੁਖਤਿਆਰ ਬਣਾਇਆ ਜਾਵੇ। ਪੰਜਾਬ ਰਾਜ ਨੇ ਉਦਯੋਗਿਕ ਆਧਾਰ ਬਣਾ ਲਿਆ ਹੈ, ਜੋ ਫੈਲ ਰਿਹਾ ਹੈ। ਚੀਨਿ, ਕਾਗਜ਼ੀ, ਕੈਮਿਕਲ ਖਾਦ, ਕਪਡ਼ਾ ਅਤੇ ਹੋਰ ਉਦਯੋਗਾ ਕੋਲ ਅੰਦਾਜ਼ਤਨ 500 ਮੇਗਾ ਵਾਟ ਦੀ ਸਹਿ-ਉਤਪਾਦਨ ਸੰਭਾਵਨਾ ਹੈ। ਇਹਨਾ ਉਦਯੋਗਿਕ ਇਕਾਈਆ/ਕਾਰੋਬਾਰ ਦੁਆਰਾ ਸਹਿ-ਉਤਪਾਦਨ ਨੂੰ ਅਪਨਾਉਣਾ ਨਾ ਸਿਰਫ ਰਾਜ ਦੇ ਗ੍ਰਿਡ ਦੀ ਸਮਰਥਾ ਨੂੰ ਵਧਾਏਗਾ, ਬਲਕਿ ਰੋਜ਼ਗਾਰ ਉਤਪੱਤੀ ਪ੍ਰਦਾਨ ਅਤੇ ਸਾਫ ਵਾਤਾਵਰਣ ਅਨੁਕੁਲ ਸਰੋਤ ਦੀ ਵਰਤੋ ਲਈ ਵੀ ਸਹਾਇਕ ਹਾਲਾਤ ਪੈਦਾ ਕਰੇਗਾ। ਇਹ ਪੂਰੀ ਸੰਭਾਵਨਾ 2012 ਤਕ ਪ੍ਰਾਪਤ ਕੀਤੀ ਜਾਏਗੀ।
ਸ਼ੂਗਰ ਮਿੱਲਾ ਅਤੇ ਉਦਯੋਗਾ ਵਿਚ ਬਗਾਸੀ/ਬਾਇਓਮਾਸ ਸਹਿਉਤਪਾਦਨ ਦੇ ਥਰਮਲ ਊਰਜਾ ਉਤਪਾਦਨ ਦੀ ਜਗਿਹ ਹੇਠ ਲਿਖੇ ਸਹਿਜ ਫਾਇਦੇ ਹਨ:

ਸਹਿਉਤਪਾਦਨ ਪਰਿਯੋਜਨਾਵਾਂ ਪਹਿਲਾ ਹੀ ਸ਼ੁਰੂ ਕੀਤੀ ਗਈਆਂ (135.05 ਮੇਗਾ ਵਾਟ)

ਲਡ਼ੀ ਨੰ. ਕੰਪਨੀ ਦਾ ਨਾਂ ਸਮਰਥਾ (ਮੇਗਾ ਵਾਟ) ਪਰਿਯੋਜਨਾਵਾਂ ਸ਼ੁਰੂ ਕੀਤੀਆ ਗਈਆ
1. ਰਾਣਾ ਸ਼ੂਗਰ ਸੀਮਿਤ, ਪਿੰਡ.ਬੁਟੱਰ ਸੇਵੀਆ,ਤਹਿਸੀਲ ਬਾਬਾ ਬਕਾਲਾ, ਜਿਲਾ. ਅੰਮ੍ਰਿਤਸਰ 10.2 ਮਾਰਚ 2002
2. ਚੰਡੀਗਡ਼ ਡਿਸਟਿਲਰ & ਬੋਟਲਰ ਸੀਮਿਤ, ਬਨੂਡ਼, ਤਹਿਸੀਲ ਰਾਜਪੂਰਾ, ਜਿਲਾ ਪਟਿਆਲਾ 3.1 ਜਨਵਰੀ 2005
3. ਭਾਰਤੀ ਏਕਰੀਲੀਕ ਸੀਮਿਤ, ਪਿੰਡ ਹਰਕਿਸ਼ਨਪੂਰਾ,ਤਹਸੀਲ ਭਵਾਨੀਗਡ਼, ਜਿਲਾ ਸੰਗਰੂਰ 2.5 ਜੁਲਾਈ 2003
4. ਭਾਰਤੀ ਏਕਰੀਲੀਕ ਸੀਮਿਤ, ਪਿੰਡ ਹਰਕਿਸ਼ਨਪੂਰਾ,ਤਹਸੀਲ ਭਵਾਨੀਗਡ਼, ਜਿਲਾ ਸੰਗਰੂਰ 8 ਸਤੰਬਰ 2006
5. ਨਾਹਰ ਇੰਡਸਟਰੀਅਲ ਐੰਟਰਪਰਾਈਸਿਜ਼ ਸੀਮਿਤ, ਅਮਲੋਹ, ਜਿਲਾ ਫਤਿਹਗਡ਼ ਸਾਹਿਬ 7 ਸਤੰਬਰ 2006
6. ਏ.ਬੀ.ਸ਼ੂਗਰ ਸੀਮਿਤ, ਪਿੰਡ ਰੰਧਾਵਾ, ਜਿਲਾ ਹੁਸ਼ਿਆਰਪੁਰ 33 ਜਨਵਰੀ 2008
7. ਰਾਣਾ ਸ਼ੂਗਰ ਸੀਮਿਤ, ਪਿੰਡ.ਬੁਟੱਰ ਸੇਵੀਆ,ਤਹਿਸੀਲ ਬਾਬਾ ਬਕਾਲਾ, ਜਿਲਾ. ਅੰਮ੍ਰਿਤਸਰ 23 ਦਸੰਬਰ 2007
8. ਅਭਿਸ਼ੇਕ ਇੰਡਸਟਰੀਜ਼ ਸੀਮਿਤ, ਬਰਨਾਲਾ 20 ਫਰਵਰੀ 2008
9. ਏ.ਬੀ.ਗ੍ਰੇਨ ਸਪਿਰਿਟ ਸੀਮਿਤ, ਪਿੰਡ ਕਿਰਿ ਅਫਗਾਨਾ, ਗੁਰਦਾਸਪੁਰ 5.5 ਫਰਵਰੀ 2008
10. ਸ਼੍ਰੀਯਾਨ ਇੰਡਸਟਰੀਜ਼ ਸੀਮਿਤ, ਅਹਿਮਦਗਡ਼ 3.5 ਫਰਵਰੀ 2008
11. ਨੇਕਟਰ ਲਾਈਫ ਸਾਇੰਸ ਸੀਮਿਤ, ਪਿੰਡ ਸੈਦਪੁਰਾ 6 ਫਰਵਰੀ 2008
12. ਚੰਡੀਗਡ਼ ਡਿਸਟਿਲਰ & ਬੋਟਲਰ ਸੀਮਿਤ, ਬਨੂਡ਼, ਤਹਿਸੀਲ ਰਾਜਪੂਰਾ, ਜਿਲਾ ਪਟਿਆਲਾ 8.25 ਫਰਵਰੀ 2008
13. ਸੇਤੀਆ ਕਾਗਜ ਮਿੱਲ ਸੀਮਿਤ, ਮੁਕਤਸਰ 5 ਫਰਵਰੀ 2008
  ਕੁੱਲ 135.05  

(ii.)ਸੀਮਿਤ ਸਹਿਉਤਪਾਦਨ ਪਰਿਯੋਜਨਾਵਾਂ ਸ਼ੁਰੂ ਕੀਤੀ ਗਈਆਂ (221.95 ਮੇਗਾ ਵਾਟ)

ਲਡ਼ੀ ਨੰ.

ਪਰਿਯੋਜਨਾ ਦਾ ਨਾਂ ਗਿਣਤੀ ਸਥਾਪਿਤ ਸਮਰਥਾ (ਮੇਗਾ ਵਾਟ)
1. ਸ਼ੂਗਰ ਮਿੱਲਾਂ 10 71.2
2. ਪੇਪਰ ਮਿੱਲਾਂ 13 60.6
3. ਡਿਸਟਿਲਰੀਸ 4 14.75
4. ਸਟਾਰਚ ਉਦਯੋਗ 3 19.15
5. ਕੈਮੀਕਲ ਫਰਟੀਲਾਈਜਰ ਅਤੇ ਹੋਰ ਉਦਯੋਗ 7 59.25

ਕੁੱਲ 37 221.95

(iii.)(41.7 ਮੇਗਾ ਵਾਟ) ਸਥਾਪਨਾ ਅਧੀਨ ਸੀਮਿਤ ਸਹਿਉਤਪਾਦਨ ਪਰਿਯੋਜਨਾ

ਲਡ਼ੀ ਨੰ. ਪਰਿਯੋਜਨਾ ਦਾ ਨਾਂ ਸਮਰਥਾ (ਮੇਗਾ ਵਾਟ)
1. ਭਾਰਤੀ ਸੁਕਰੋਸ, ਹੁਸ਼ਿਆਰਪੁਰ 12
2. ਮਹਾਵੀਰ ਸਪਿਨਿੰਗ ਮਿੱਲ, ਫਗਵਾਡ਼ਾ 5
3. ਸੁਖਰਾਜ ਐਗਰੋ ਪੇਪਰ ਸੀਮਿਤ, ਬਰਨਾਲਾ 0.7
4. ਸ਼੍ਰੀਯਾਨ ਇੰਡਸਟਰੀਜ਼ ਸੀਮਿਤ, ਸੰਗਰੂਰ 6.5
5. ਗਿਲਨਡਰਸ ਆਰਬੁਨਾਟ ਅਤੇ ਕੰਪਨੀ ਸੀਮਿਤ, ਸੰਗਰੂਰ 6.5
6. ਐਗਰੋ ਡਚ ਉਦਯੋਗ, ਡੇਰਾ ਬੱਸੀ 6
7. ਗੁਜਰਾਤ ਅੰਬੂਜਾ ਸੀਮੇਂਟ ਸੀਮਿਤ, ਰੋਪਡ਼ 6
8. ਜੇ.ਸੀ.ਟੀ ਸੀਮਿਤ, ਫਗਵਾਡ਼ਾ 2
ਕੁੱਲ 41.7

(iv.)ਪਾਈਪਲਾਈਨ ਵਿਚਸਹਿਉਤਪਾਦਨ ਪਰਿਯੋਜਨਾਵਾਂ (ਹੋਰ ਉਦਯੋਗਾ ਨੂੰ ਸੰਪਰਕ ਨਾਲ ਨਵੀਆ ਪਰਿਯੋਜਨਾਵਾਂ ਬਣਾਈਆ ਜਾ ਰਹੀਆ ਹਨ):

ਲਡ਼ੀ ਨੰ. ਪਰਿਯੋਜਨਾ ਦਾ ਨਾਂ ਸਮਰਥਾ (ਮੇਗਾ ਵਾਟ) ਉਦਯੋਗ ਦੀ ਕਿਸਮ ਸਹਿਉਤਪਾਦਨ ਪਰਿਯੋਜਨਾਵਾਂ ਦਾ ਦਰਜਾ
1. ਜੇ.ਸੀ.ਟੀ ਸੀਮਿਤ, ਫਗਵਾਡ਼ਾ 8 ਕਪਡ਼ਾ ਡੀ.ਪੀ.ਆਰ ਐਮ.ਓ.ਯੂ ਨੂੰ ਦਸਤਖਤ ਲਈ ਦਿਤੇ ਗਏ
2. ਏ.ਬੀ.ਸੀ ਪੇਪਰ ਮਿੱਲ, ਸਾਈਲਾ ਖੁਰਦ 10 ਕਾਗਜ

ਡੀ.ਪੀ.ਆਰ. ਐਮ.ਓ.ਯੂ ਨੂੰ ਦਸਤਖਤ ਲਈ ਦਿਤੇ ਗਏ

3. ਪਿਕਾਡਲੀ ਸ਼ੂਗਰ ਸੀਮਿਤ, ਪਾਤਰਾਂ 7 ਸ਼ੂਗਰ

ਡੀ.ਪੀ.ਆਰ. ਐਮ.ਓ.ਯੂ ਨੂੰ ਦਸਤਖਤ ਲਈ ਦਿਤੇ ਗਏ

4. ਮੇਸ. ਸੂਰਜ ਸੋਲਵੰਟ & ਵਨਸਪਤੀ ਸੀਮਿਤ, ਫਿਰੋਜ਼ਪੁਰ 5 ਸੋਲਵੰਟ

ਡੀ.ਪੀ.ਆਰ. ਐਮ.ਓ.ਯੂ ਨੂੰ ਦਸਤਖਤ ਲਈ ਦਿਤੇ ਗਏ

5. ਲਕਸ਼ਮੀ ਏਨਰਜੀ ਅਤੇ ਫੂਡ ਸੀਮਿਤ 30 ਚਾਵਲ ਸਥਾਪਨਾ ਅਧੀਨ ਪਰਿਯੋਜਨਾ
6. ਅਭਿਸ਼ੇਕ ਇੰਡਸਟਰੀਜ਼ ਸੀਮਿਤ, ਬਰਨਾਲਾ 20 ਪੇਪਰ ਮਿੱਲ ਸਥਾਪਨਾ ਅਧੀਨ ਪਰਿਯੋਜਨਾ
ਕੁੱਲ 80    
ਕੁੱਲ ਜੋਡ਼ 478.7

ਹੋਰ 50 ਮੇਗਾ ਵਾਟ ਦੇ ਸਹਿਉਤਪਾਦਨ ਪਰਿਯੋਜਨਾਵਾਂ ਭਵਿੱਖ ਵਿਚ ਸਥਾਪਿਤ ਕਰਨ ਲਈ ਪ੍ਰਸਤਾਵਿਤ ਕੀਤੀਆ ਜਾ ਰਹੀਆ ਹਨ, ਜਿਸਨੂੰ ਪੇਡਾ ਦਾ ਸਹਿਯੋਗ ਪ੍ਰਾਪਤ ਹੋਵੇਗਾ।

ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੁਆਪਰੇਟਿਵ (ਜੇ.ਬੀ.ਆਈ.ਸੀ) ਨੇ ਗੁਰਦਾਸਪੁਰ, ਬੁੱਧੇਵਾਲ, ਅਜਨਾਲਾ ਅਤੇ ਮੋਰਿੰਡਾ ਵਿਖੇ ਪੰਜਾਬ ਸ਼ੂਗਰ ਮਿੱਲਾਂ ਵਿਚ ਸਹਿਯੋਗ ਦੇਣ ਲਈ ਪਹਿਲੀ ਪ੍ਰਾਥਮਿਕ ਪਰਿਯੋਜਨਾ ਦੇ ਤੋਰ ਤੇ ਕੁੱਲ 40 ਮੇਗਾ ਵਾਟ ਦੀਆ 4 ਸਹਿਉਤਪਾਦਨ ਪਰਿਯੋਜਨਾਵਾਂ ਦਾ ਜਿੰਮਾ ਲਿਆ ਹੈ। ਜੇ.ਬੀ.ਆਈ.ਸੀ ਓ.ਡੀ.ਏ ਦਾ ਲੋਨ ਨਰਮ ਸ਼ਰਤਾ ਤੇ ਪ੍ਰਦਾਨ ਕੀਤਾ ਜਾਵੇਗਾ। ਪਾਵਰ ਪਲਾਂਟ ਸ਼ੂਗਰ ਮਿੱਲਾ ਤੋ ਇੰਧਨ ਦੇ ਰੂਪ ਵਿਚ ਬਗਾਸੀ ਪ੍ਰਾਪਤ ਕਰੇਗਾ। ਸ਼ੂਗਰ ਮਿੱਲਾ ਜਗਾ ਅਤੇ ਗੰਨੇ ਦੀ ਉਪਲਬਧਤਾ ਤੇ ਨਿਰਭਰ ਹੁੰਦਿਆ ਸਾਲ ਵਿਚ 100 ਤੋ 180 ਦਿਨ ਕੰਮ ਕਰ ਰਹੀਆ ਹਨ। ਸ਼ੂਗਰ ਮਿੱਲਾ ਦੇ ਗੈਰ-ਅਨੁਕੁਲ ਮੌਸਮ ਦੋਰਾਨ, ਪਾਵਰ ਪਲਾਂਟ ਖੇਤੀਬਾਡ਼ੀ ਦੀ ਰਹਿੰਦ-ਖੁੰਦ (ਜਿਵੇ ਕਿ ਚਾਵਲਾ ਦੀ ਪਰਾਲੀ, ਗੰਨੇ ਦਾ ਕੂਡ਼ਾ-ਕਰਕਟ, ਚਾਵਲਾ ਦੇ ਛਿਲਕੇ ਅਤੇ ਹੋਰ ਲਕਡ਼ੀ ਦਾ ਬਾਇਓਮਾਸ) ਨੂੰ ਇਕੱਠਾ ਕਰਕੇ ਅਤੇ ਇੰਧਨ ਦੇ ਰੂਪ ਵਿਚ ਜਲਾ ਕੇ ਆਪਣਾ ਕੰਮ ਜਾਰੀ ਰਖੇਗਾ।  ਜੇ.ਬੀ.ਆਈ.ਸੀ ਦੇ ਪ੍ਰਤੀਨਿਧੀ-ਮੰਡਲ ਨੇ ਅਨੇਕਾ ਨਿਰੀਖਣ ਕੀਤੇ ਹਨ ਅਤੇ ਇਹ ਆਪਣੀ ਅਤਿੰਮ ਸਥਿਤੀ ਤੇ ਪਹੁੰਚ ਗਿਆ ਹੈ।

ਇਸਦੀ ਯੋਜਨਾ ਸਹਿਉਤਪਾਦਨ ਦੇ ਜਰਿਏ ਅਗਲੇ ਤਿੰਨ ਸਾਲਾ ਵਿਚ 500 ਮੇਗਾ ਵਾਟ ਦਾ ਟੀਚਾ ਹਾਸਿਲ ਕਰਨਾ ਹੈ। ਰਾਜ ਸਰਕਾਰ ਨੇ 2006 ਵਿਖੇ ਇਕ ਨਵੀ ਅਤੇ ਨਵੀਨੀਕਰਣਯੋਗ ਊਰਜਾ ਸਰੋਤਾ ਦੀ ਨੀਤੀ (ਐਨ.ਆਰ.ਐਸ.ਈ) ਨਿਯਮਬੱਧ ਕੀਤੀ ਹੈ। 67 ਬਾਰ, ਦਬਾਓ ਜਾਂ ਇਸਤੋ ਜਿਆਦਾ ਦੀਆ ਸਹਿ-ਉਤਪਾਦਨ ਪਰਿਯੋਜਨਾਵਾ ਸੀਮਿਤ ਮਾਪਦੰਡ ਨਾਲ ਅਰਥਾਤ ਟਾਪਿੰਗ ਸਾਈਕਲ ਤਰੀਕੇ ਅਧੀਨ ਸਹਿ-ਉਤਪਾਦਨ ਸੁਵਿਧਾ ਨੂੰ ਉਪਯੁਕਤ ਬਣਾਉਣ ਲਈ, ਉਪਯੋਗੀ ਪਾਵਰ ਉਤਪਾਦਨ ਅਤੇ ਹਿਤਕਾਰੀ ਥਰਮਲ ਦੇ ਅੱਧੇ ਹਿੱਸੇ ਦਾ ਯੋਗਫਲ ਸੁਵਿਧਾ ਦੀ ਊਰਜਾ ਖਪਤ ਦੇ 45% ਤੋ ਜਿਆਦਾ ਹੋਵੇ, ਤਾਂ ਹੀ ਉਹ ਇਸ ਨੀਤੀ ਅਧੀਨ ਵਿਚਾਰ ਕਰਨ ਲਈ ਚੁਣੀ ਜਾਵੇਗੀ।

ਸਹਿਉਤਪਾਦਨ ਪਰਿਯੋਜਨਾਵਾਂ ਲਈ ਸਰਕਾਰ ਨੇ ਹੇਠ ਲਿਖੇ ਵਿਤੀ ਅਤੇ ਫਿਸਕਲ ਇਨਸੈੰਟਿਵ ਪੇਸ਼ ਕੀਤੇ ਹਨ:

ਗ੍ਰਿਡ ਦੁਆਰਾ ਪ੍ਰਸਾਰਿਤ ਕਰਨ ਦੀ ਜਿੰਮੇਵਾਰੀ ਲਏਗਾ ਅਤੇ ਇਸਨੂੰ ਰਾਜ ਵਿਚ ਸਥਾਪਿਤ ਉਸੇ ਕੰਪਨੀ ਦੀ ਇਕਾਈਆ ਵਿਚ ਕੈਪਟਿਵ ਵਰਤੋ ਲਈ

 ਉਪਲਬਧ ਕਰਾਏਗਾ ਜਾਂ  ਰਾਜ ਦੇ ਅੰਦਰ ਗ੍ਰਿਡ ਨੂੰ ਦਿਤੀ ਊਰਜਾ ਦੇ 2% ਇਕਰੂਪ ਵੀਲਿੰਗ ਚਾਰਜ ਉੱਤੇ ਉਤਪਾਦਨ ਸਟੇਸ਼ਨ ਤੋ ਨਿਰਪੇਖ ਦੂਰੀ ਤੇ

 ਕਿਸੇ ਤੀਸਰੇ ਨੂੰ ਵੇਚ ਦੇਵੇਗਾ।

 • ਊਰਜਾ ਦੀ ਸੇਲ: ਬਾਇਓਗੈਸ/ਬਾਇਓਮਾਸ ਸਹਿਉਤਪਾਦਨ ਪਰਿਯੋਜਨਾਵਾਂ- 3.49 ਰੂ./ਇਕਾਈ (ਆਧਾਰਿਤ ਸਾਲ 2006-07) ਪੰਜ ਸਾਲਾਨਾ ਵਾਧੇ ਨਾਲ @

   3% 2011-2012 ਤਕ ।

 • ਬੈਕਿੰਗ: ਪੀ.ਐਸ.ਈ.ਬੀ/ਲਾਇਸੈੰਸੀ ਦੁਆਰਾ ਊਰਜਾ ਉਤਪਾਦਨ ਵਾਸਤੇ ਇਕ ਸਾਲ ਦੇ ਸਮੇ ਲਈ ਬੈਕਿੰਗ ਸਹੂਲਤ ਦੀ ਮਨਜੂਰੀ ਹੋਵੇਗੀ।

 • ਬਿਜਲੀ ਡਿਉਟੀ ਤੋ ਛੋਟ:

  (ਓ.) ਐਨ.ਆਰ.ਐਸ.ਈ ਪਰਿਯੋਜਨਾਵਾਂ ਤੋ ਬਿਜਲੀ ਉਤਪਾਦਨ ਨੂੰ ਬਿਜਲੀ ਡਿਉਟੀ ਦੀ ਵਸੂਲੀ ਤੋ ਛੋਟ ਹੋਵੇਗੀ।


  (ਅ.) ਪੀ.ਐਸ.ਈ.ਬੀ/ਲਾਇਸੈੰਸੀ ਗੈਰ-ਪਰੰਪਰਾਗਤ ਊਰਜਾ ਸਰੋਤਾ ਦੀ ਪੂਰੀ ਉਪਯੋਗਿਤਾ ਨੂੰ ਯਕੀਨੀ ਬਨਾਉਣ ਲਈ ਹਾਈ ਫਰੀਕਵੈਂਸੀ ਵਾਲੇ ਘੰਟਿਆ ਦੋਰਾਨ ਊਰਜਾ ਨੂੰ ਪੂਰਣ ਤੋਰ ਤੇ ਪ੍ਰਾਪਤ ਕਰੇਗਾ।

  (ੲ.) ਪੀ.ਐਸ.ਈ.ਬੀ/ਲਾਇਸੈੰਸੀ ਅਟਲ ਅਤੇ ਸੋਚ ਵਿਚਾਰ ਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ, ਕਿਸੇ ਵੀ ਰਾਸ਼ਟਰੀਕ੍ਰਿਤ ਬੈਂਕ ਵਲੋ ਲੈਟਰ ਆਫ ਕਰੈਡਿਟ ਪ੍ਰਕਾਸ਼ਿਤ ਕੀਤੀ ਜਾਦੀ ਹੈ। ਲੈਟਰ ਆਫ ਕਰੈਡਿਟ ਦੀ ਰਕਮ ਪਿਛਲੇ ਤਿੰਨ ਮਹੀਨਿਆ ਦੀ ਔਸਤ ਦੇ ਆਧਾਰ ਤੇ ਇਕ ਮਹੀਨੇ ਦੇ ਬਿੱਲ ਦੀ ਰਕਮ ਦੇ ਬਰਾਬਰ ਹੋਵੇਗੀ। ਲੈਟਰ ਆਫ ਕਰੈਡਿਟ ਦੇ ਸਾਰੇ ਖਰਚੇ ਪਾਵਰ ਉਤਪਾਦਨਕਰਤਾ ਦੁਆਰਾ ਸਹਾਰੇ ਜਾਣਗੇ। ਸਹਿ-ਉਤਪਾਦਨ ਪਰਿਯੋਜਨਾਵਾਂ ਆਰਥਿਕ ਅਤੇ ਮਾਲੀ ਤੋਰ ਤੇ ਉਚਿਤ ਹਨ, ਜਿਸ ਵਿਚ ਪੰਜ ਸਾਲ ਤੋ ਘੱਟ ਸਮੇ ਦਾ ਵਿਰਾਮ ਅਤੇ ਚੰਗਾ ਆਈ.ਆਰ.ਆਰ 16-18% ਹੈ।